CALL US 8682833333
LEAD ਦਾ ਇੰਟੀਗ੍ਰੇਟਿਡ ਸਿਸਟਮ ਇੱਕ ਅਤਿਆਧੁਨਿਕ ਪੇਸ਼ਕਸ਼ ਹੈ, ਜੋ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਹੇਠਾਂ ਦਿੱਤੀਆਂ ਵਿਸ਼ੇਸ਼ਤਾਵਾਂ ਪ੍ਰਦਾਨ ਕਰਦਾ ਹੈ:
ਸਾਡਾ ਪਾਠਕ੍ਰਮ ਸਬੰਧਿਤ ਸਟੇਟ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਦਾ ਪੂਰੀ ਤਰ੍ਹਾਂ ਪਾਲਣ ਕਰਦਾ ਹੈ ਅਤੇ ਇਹ ਵੀ ਸੁਨਿਸ਼ਚਿਤ ਕਰਦਾ ਹੈ ਕਿ ਹਰੇਕ ਬੱਚੇ ਨੂੰ ਸੰਪੂਰਨ ਸਿੱਖਿਆ ਪ੍ਰਾਪਤ ਹੋ ਸਕੇ ਅਤੇ ਉਹਨਾਂ ਨੂੰ ਰਾਸ਼ਟਰੀ ਪੱਧਰ ‘ਤੇ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇ।
LEAD ਦੁਆਰਾ ਪੂਰੇ ਭਾਰਤ ਵਿੱਚ ਇੱਕ ਵਿਕਸਿਤ ਸੀਬੀਐਸਈ ਪਾਠਕ੍ਰਮ ਪ੍ਰਦਾਨ ਕਰਨ ਦੇ ਨਾਲ ਹੀ ਹੇਠਾਂ ਦਿੱਤੇ ਰਾਜਾਂ ਦੇਸਕੂਲਾਂ ਲਈ ਇੱਕ ਖਾਸ ਸਟੇਟ ਬੋਰਡ ਪ੍ਰੋਗਰਾਮ ਵੀ ਉਪਲਬਧ ਕਰਾਇਆ ਜਾਂਦਾ ਹੈ:
ਆਪਣੇ ਸਕੂਲ ਨੂੰ ਅੱਗੇ ਵਧਾਉਣਾ ਹੁਣ ਬੇਹੱਦ ਆਸਾਨ ਹੈ। ਡੇਮੋ ਫਾਰਮ ਭਰੋ ਅਤੇ LEAD ਦੇ ਪ੍ਰਤੀਨਿਧੀ ਤੁਹਾਨੂੰ ਕਾੱਲ ਕਰਨਗੇ। ਸਾਡਾ ਵਰਚੁਅਲ ਟੂਰ ਤੁਸੀਂ ਇੱਥੇ ਦੇਖ ਸਕਦੇ ਹੋ:
Looking for job? Click here to go to our careers page
LEAD ਸਕੂਲ ਦੇ ਇੰਟੀਗ੍ਰੇਟਿਡ ਸਿਸਟਮ ਦੇ ਨਾਲ ਮੇਰੇ ਅਧਿਆਪਕਾਂ ਨੂੰ ਹੁਣ ਕਲਾਸਾਂ ਲੈਣ ਵਿੱਚ ਦਿਲਚਸਪੀ ਹੋਣ ਲੱਗੀ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਸਾਡਾ ਟਾਇਮਟੇਬਲ ਪੂਰੀ ਤਰ੍ਹਾਂ ਨਾਲ ਸਾਡੀਆਂ ਲੋੜਾਂ ਦੇ ਅਨੁਕੂਲ ਹੈ ਅਤੇ ਸਾਡੇ ਅਧਿਆਪਕ ਰੋਜ਼ਾਨਾ ਸ਼ੰਕਾ ਦੇ ਹੱਲ ਸੈਸ਼ਨ ਦੇ ਜ਼ਰੀਏ ਵਿਦਿਆਰਥੀਆਂ ਦੀ ਮਦਦ ਕਰਦੇ ਹਨ। ਇਸ ਤਰ੍ਹਾਂ ਮੇਰਾ ਸਕੂਲ 100% ਸੰਪੂਰਨ ਬਣਦਾ ਹੈ।
ਚੇਤਨ ਬਾਂਸਲ
ਪ੍ਰਿੰਸੀਪਲ, ਸ਼ੇਮਰਾੱਕ ਸਕੂਲ, ਜ਼ੀਰਕਪੁਰ
Copyright 2020. All rights reserved.